SSP Office

Checking...

Ouch! There was a server error.
Retry »

Sending message...

Enquiry Form

Fill in the form below and we will be in touch soon

Name/Business: SSP Office

Address/Location: Saili Road Pathankot

Description: Police Station

Phone/Mobile: 0186-2345514

Email: N/A

Website: N/A

Facebook: N/A

Twitter: N/A

Google Plus: https://plus.google.com/112091482020353441491/

2 thoughts on “SSP Office”

  1. Respected sir My self Amalesh Ghosh a small business man in Ranaghat , Dist-Nadia WB pin-741201. Mob-9851916416. I have cheated from A. K. Marketing Pvt.ltd at Pathankot. I have contract with this company as a franchise to sell their product Kolas mustard oil. At the basis of contract I have paid Rs.350000 to them but they did not send any materials to us or they did not return our deposit money. My all testimony is in attachment files. Please I need your help to recover our money. Your faithfully. Amalesh Ghosh

  2. ਮਾਨਯੋਗ ਐਸ.ਐਸ.ਪੀ.ਸਾਹਿਬ ਜ਼ਿਲ੍ਹਾ ਪਠਾਨਕੋਟ। ਵਿਸ਼ਾ: ਮੋਬਾਿੲਲ ਤੇ ਨਗਦੀ ਚੋਰੀ ਹੋਣ ਦੇ ਸੰਬੰਧ ਵਿੱਚ। ਸ੍ਰੀਮਾਨ ਜੀ, ਬੇਨਤੀ ਹੈ ਕਿ ਮੈਂ ਗੁਰਜੀਤ ਸਿੰਘ ਸਪੁੱਤਰ ਸ. ਜੋਗਿੰਦਰ ਸਿੰਘ, ਪਿੰਡ ਕੋਲਿਆ ਵਾਲੀ, ਤਹਿ. ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹਾਂ। ਮੈਂ ਮਿਤੀ 6/02/2017 ਨੂੰ ਬਠਿੰਡਾ ਤੋਂ ਸ਼ਾਮ 6:35 ਤੇ ਚੱਲਣ ਵਾਲੀ ਟ੍ਰੇਨ ਨੰ. 19225 ‘ਤੇ ਆਪਣੇ ਦੋਸਤ ਨਾਲ S-1 ਡੱਬੇ ਵਿੱਚ ਸੀਟ ਨੰ 65 ਤੇ 68 ਦੀ ਰਿਜ਼ਰਵੇਸ਼ਨ ਕਰਵਾ ਕੇ ਜੰਮੂ ਨੂੰ ਜਾ ਰਿਹਾ ਸੀ। ਜਦੋਂ ਪਠਾਨਕੋਟ ਸਟੇਸ਼ਨ ਤੇ ਪਹੁੰਚੇ ਤਾਂ ਰਾਤ 3 ਵਜੇ ਦੇ ਕਰੀਬ ਮੈਂ ਵਾਸ਼ਰੂਮ ‘ਚੋ ਵਾਪਿਸ ਆਉਦੇ ਨੇ, ਆਪਣੀ ਸੀਟ ਤੇ ਪਏ ਬੈਗ ਦੀ ਤਲਾਸ਼ੀ ਲੈਦੇ, ਰੇਲਵੇ ਪੁਲਿਸ ਅਧਿਕਾਰੀ ਕੈਪਟਨ ਸਿੰਘ ਨੂੰ ਦੇਖਿਆ, ਜਿਸ ਬੈਗ ਵਿੱਚ ਮੇਰਾ ਸੈਮਸੰਗ ਦਾ J2(6) ਮੋਬਾਈਲ ਫ਼ੋਨ (IMEI *352602/08/505004/2* IMEI *352603/08/505004/0*) ਤੇ 10000/- ਰੁ. ਦੀ ਰਕਮ ਸੀ। ਜੋ ਕਿ ਮੌਕੇ ਤੇ ਦੇਖਣ ਤੇ ਮੈਨੂੰ ਨਹੀਂ ਮਿਲੇ, ਤੇ ਰੇਲਵੇ ਅਧਿਕਾਰੀ ਕੈਪਟਨ ਸਿੰਘ ਤੋਂ ਪੁੱਛਣ ਤੇ ਸਾਫ਼ ਮਨ੍ਹਾ ਕਰ ਦਿੱਤਾ ਗਿਆ। ਸੋ ਮੈਨੂੰ ਪੂਰਾ ਸ਼ੱਕ ਹੈ ਕਿ ਰੇਲਵੇ ਅਧਿਕਾਰੀ ਕੈਪਟਨ ਸਿੰਘ ਦੁਆਰਾ ਮੇਰਾ ਮੋਬਾਿੲਲ ਫ਼ੋਨ ਤੇ 10000/- ਦੀ ਨਕਦ ਰਕਮ ਚੋਰੀ ਕੀਤੇ ਗਏ ਹਨ, ਸੋ ਕਿਰਪਾ ਕਰਕੇ ਮੇਰਾ ਸੈਮਸੰਗ ਦਾ ਮੋਬਾਿੲਲ J2(6) ਤੇ 10000/- ਦੀ ਰਕਮ ਵਾਪਿਸ ਦਵਾਈ ਜਾਵੇ ਅਤੇ ਦੋਸ਼ੀ ਖ਼ਿਲਾਫ਼ ਸਖਸ ਕਾਰਵਾਈ ਕੀਤੀ ਜਾਵੇ। ਧੰਨਵਾਦ ਸਾਹਿਤ ਮਿਤੀ- 07/02/2017 ਬਿਨੈਕਾਰ ਗੁਰਜੀਤ ਸਿੰਘ ਸਪੁੱਤਰ ਸ. ਜੋਗਿੰਦਰ ਸਿੰਘ ਪਿੰਡ ਤੇ ਡਾਕ. ਕੋਲਿਆ ਵਾਲੀ, ਤਹਿ. ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਨ ਕੋਡ 152107 ਮੋਬਾ. ਨੰ. 94653-10052

Leave a Comment

Your email address will not be published. Required fields are marked *

8 + = 9

Scroll to Top